Sikhi Sikhya Gur Vichar

Sikhi Sikhya Gur Vichar

Rs.250.00
Product Code: SB310
Availability: In Stock
Viewed 1929 times

Product Description

No of Pages 312. ਸਿੱਖੀ ਸਿਖਿਆ ਗੁਰ ਵੀਚਾਰ Writen By: Kirpal Singh Badungar (Prof.) ਆਧੁਨਿਕ ਯੁੱਗ ਵਿਚ ਸਿੱਖ ਪੰਥ ਨੂੰ ਅੰਦਰੂਨੀ ਤੇ ਬਾਹਰੀ ਦੋਨੋਂ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ । ਇਸ ਪੁਸਤਕ ਵਿਚ ਲੇਖਕ ਨੇ ਵਰਨਮਾਨ ਸਿੱਖ ਸਮਾਜ ਦੇ ਦਰਪੇਸ਼ ਇਨ੍ਹਾਂ ਸਮੱਸਿਆਵਾਂ ਨੂੰ ਗੁਰਮਤਿ ਦ੍ਰਿਸ਼ਟੀਕੋਣ ਅਨੁਸਾਰ ਨਿਰੂਪਤ ਕਰਨ ਦੇ ਨਾਲ ਨਾਲ ਗੁਰਮਤਿ ਦੇ ਕੁਝ ਮੂਲ ਸੰਕਲਪਾਂ ਤੇ ਸੰਸਥਾਵਾਂ ਬਾਰੇ ਬਹੁਤ ਪਾਏਦਾਰ ਤੇ ਮੌਲਿਕ ਲੇਖ ਵੀ ਸ਼ਾਮਲ ਕੀਤੇ ਹਨ । ਇਸ ਪੁਸਤਕ ਦੇ ਸਾਰੇ ਲੇਖ ਗਿਆਨ – ਵਰਧਕ ਤੇ ਪ੍ਰੇਰਨਾਦਾਇਕ ਹਨ । ਸਿੱਖ-ਅਧਿਐਨ ਵਿਚ ਮੁੱਲਵਾਨ ਵਾਧਾ ਕਰਨ ਵਾਲੇ ਇਸ ਲੇਖ-ਸੰਗ੍ਰਹਿ ਦੀ ਸ਼ੈਲੀ ਬਹੁਤ ਸਰਲ ਤੇ ਰੌਚਿਕ ਹੈ, ਜੋ ਵਿਦਵਾਨਾਂ ਤੇ ਸਾਧਾਰਨ ਪਾਠਕਾਂ ਨੂੰ ਆਕਰਸ਼ਿਤ ਕਰਦੀ ਹੈ ।

Write a review

Note: HTML is not translated!
    Bad           Good
Captcha
Track Order