Katha Puratan Eion Suni (Part 1)

Katha Puratan Eion Suni (Part 1)

Rs.175.00
Product Code: SB337
Availability: In Stock
Viewed 1808 times

Product Description

No of Pages 294. ਕਥਾ ਪੁਰਾਤਨ ਇਉਂ ਸੁਣੀ (ਭਾਗ 1) Written By :- Satbir Singh (Prin.) ਇਸ ਵਿਚ ‘ਗੁਰਬਿਲਾਸ ਪਾਤਸ਼ਾਹੀ ਦਸਵੀਂ’ ਕ੍ਰਿਤ ਭਾਈ ਕੁਇਰ ਸਿੰਘ ਤੇ ਬੂਟੇ ਸ਼ਾਹ ਦੀ ਰਚਿਤ ਤਾਰੀਖ-ਏ-ਪੰਜਾਬ ਦਾ ਗੁਰੂ ਪਾਤਸ਼ਾਹ ਵਾਲਾ ਭਾਗ ਪੇਸ਼ ਕੀਤਾ ਗਿਆ ਹੈ । ‘ਗੁਰਬਿਲਾਸ ਪਾਤਸ਼ਾਹੀ ਦਸਵੀਂ ਪੜ੍ਹਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤਾਂ ਜਾਣਕਾਰੀ ਮਿਲਦੀ ਹੈ ਪਰ ਨਾਲ ਹੀ ਉਨ੍ਹਾਂ ਦੇ ਉਹ ਬਚਨ ਵੀ ਪੜ੍ਹਨ ਨੂੰ ਮਿਲਣਗੇ ਜਿਨ੍ਹਾਂ ਦੀ ਅਗਵਾਈ ਵਿਚ ਤੁਰਿਆਂ ਹਰ ਰਾਹ ਭਾਵੇਂ ਉਹ ਆਤਮਕ ਹੈ ਜਾਂ ਧਾਰਮਿਕ ਸਿਆਸੀ ਹੈ ਜਾਂ ਸਮਾਜਕ ਆਰਥਿਕ ਹੈ ਜਾਂ ਮਾਨਸਿਕ ਸਾਫ਼ ਹੋ ਜਾਏਗਾ । ਬੂਟੇ ਸ਼ਾਹ ਰਚਿਤ ਤਾਰੀਖ-ਏ-ਪੰਜਾਬ ਵਿਚ ਦੱਸ ਗੁਰੂ ਸਾਹਿਬਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ । ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Note: HTML is not translated!
    Bad           Good
Captcha
Track Order