Amrit Ras (Part-3)

Amrit Ras (Part-3)

Rs.300.00
Product Code: SB091
Availability: In Stock
Viewed 2023 times

Product Description

Number of Pages : 454.ਅੰਮ੍ਰਿਤ ਰਸ (ਭਾਗ-੩) Written By ਇਹ ਪੋਥੀ ਅਨਜਾਣ ਵਿਦਿਆਰਥੀਆਂ ਵਾਸਤੇ ਇਕ ਨਿੱਕਾ ਜਿਹਾ ਉਪਰਾਲਾ ਹੈ। ਕਈ ਸਾਖੀਆਂ ਅਤੇ ਪ੍ਰਮਾਣ ਬਾਰ-ਬਾਰ ਤਾਂ ਲਾਏ ਹਨ ਕਿ ਅਨਜਾਣ ਵਿਦਿਆਰਥੀ ਨੇ ਜਿਸ ਸ਼ਬਦ ਦੀ ਕਥਾ ਕਰਨੀ ਹੋਵੇ, ਸਮਾਂ ਪੂਰਾ ਕਰਨ ਵਾਸਤੇ ਉਸਨੂੰ ਢੁੱਕਵੇਂ ਪ੍ਰਮਾਣ ਅਤੇ ਸਾਖੀਆਂ ਉਸੇ ਪ੍ਰਕਰਣ ਵਿਚੋਂ ਹੀ ਮਿਲ ਸਕਣ, ਹੋਰ ਪੱਤਰੇ ਨਾ ਫਰੋਲਣੇ ਪੈਣ। ਇਹਨਾਂ ਅੰਮ੍ਰਿਤ ਰਸ ਦੇ ਭਾਗਾਂ ਵਿਚ ਕਥਾ ਦੇ ਵਿਦਿਆਰਥੀਆਂ ਲਈ ਗੁਰਬਾਣੀ ਮੁਤਾਬਿਕ ਪ੍ਰਕਰਣ ਬਣਾਏ ਗਏ ਹਨ। ਇਸ ਪੋਥੀ ਤੋਂ ਸੰਗਤਾਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਗੀਆਂ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Note: HTML is not translated!
    Bad           Good
Captcha
Track Order