Sachi Preet

Sachi Preet

Rs.300.00
Product Code: SB168
Availability: In Stock
Viewed 2027 times

Product Description

Number of Pages : 296.ਸਾਚੀ ਪ੍ਰੀਤਿ Written By Harbhajan Singh (Principal) ਭਾਈ ਨੰਦ ਲਾਲ ਜੀ ‘ਗੋਇਆ’ ਦੀਆਂ ਜਿਨ੍ਹਾਂ ਰਚਨਾਵਾਂ ਨੂੰ ਵਾਚਣ ਤੇ ਵੀਚਾਰਨ ਦਾ ਅਵਸਰ ਮਿਲਿਆ ਹੈ, ਖੋਜ ਦੇ ਆਧਾਰ ਤੇ ਸਾਰੀਆਂ ਗ਼ਜ਼ਲਾਂ ਇਸ ਪੁਸਤਕ ਵਿਚ ਮੁਕੰਮਲ ਰੂਪ ਵਿਚ ਪੇਸ਼ ਕੀਤੀਆਂ ਹਨ, ਜਿੱਥੇ ਕਿ ਪਿਛੇ ਛਪੇ ਟੀਕਿਆਂ ਵਿਚ ਕੁਝ ਗ਼ਜ਼ਲਾਂ ਹਨ ਹੀ ਨਹੀਂ, ਅਤੇ ਕਈ ਅਧੂਰੀਆਂ ਸਨ, ਜਿਹਾ ਕਿ ਗ਼ਜ਼ਲ ਨੰ: 31, 42 ਅਤੇ 47 ਵਿਚ ਇਕ ਇਕ ਸ਼ੇਅਰ ਅਤੇ ਗ਼ਜ਼ਲ ਨੰ: 42 ਵਿਚ ਪੰਜਾਂ ਸ਼ੇਅਰਾਂ ਦਾ ਵਾਧਾ ਕੀਤਾ ਗਿਆ ਹੈ । ਏਸੇ ਤਰ੍ਹਾਂ ਗ਼ਜ਼ਲ ਨੰ: 18, 61, 62 ਪਹਿਲਿਆਂ ਟੀਕਿਆਂ ਵਿਚ ਅਲੋਪ ਹਨ । ਪੁਸਤਕ ਵਿਚ, ਗੁਰਮਤਿ ਦੇ ਜਗਿਆਸੂਆਂ ਤੇ ਪ੍ਰਮਾਰਥ ਦੇ ਖੋਜੀਆਂ ਲਈ ਵਿਆਖਿਆ ਦੇ ਰੂਪ ਵਿਚ ਸੰਖੇਪ ਤੇ ਭਾਵ-ਪੂਰਤ ਵਿਚਾਰ ਪੇਸ਼ ਕਰਨ ਦਾ ਜਤਨ ਕੀਤਾ ਗਿਆ ਹੈ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Note: HTML is not translated!
    Bad           Good
Captcha
Track Order