Anand : Jot Te Jugat

Anand : Jot Te Jugat

Rs.120.00
Product Code: SB097
Availability: In Stock
Viewed 2075 times

Product Description

Number of Pages : 128.ਅਨੰਦੁ : ਜੋਤਿ ਤੇ ਜੁਗਤਿ Written By ‘ਅਨੰਦੁ’ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਜੋਤਿ ਤੇ ਜੁਗਤਿ ਦਾ ਸਿਖਰੀ ਪ੍ਰਮਾਣ ਹੈ। ਭਾਵੇਂ ਕਿਸੇ ਪੱਖ ਤੋਂ ਵਿਚਾਰਿਆ ਜਾਏ ‘ਅਨੰਦੁ’ ਸਾਹਿਬ ਆਪ ਦੀ ਸ਼ਾਹਕਾਰ ਰਚਨਾ ਹੈ। ਇਸ ਪੁਸਤਕ ਦੇ ਪਹਿਲੇ ਅਧਿਆਇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਆਸਰੇ ਨਾਲ ਗੁਰੂ ਅਮਰਦਾਸ ਜੀ ਵਿਚ, ਜੋ ਜੋਤਿ ਦਾ ਪ੍ਰਕਾਸ਼ ਸੀ ਅਤੇ ਜੋ ਜੁਗਤਿ ਆਪ ਨੇ ਉਸ ਪ੍ਰਕਾਸ਼ ਤੀਕ ਪੁਜਣ ਲਈ ਵਰਤੀ, ਉਨ੍ਹਾਂ ਦਾ ਨਿਰਪੂਣ ਕੀਤਾ ਹੈ। ਦੂਜੇ ਅਧਿਆਇ ਵਿਚ ‘ਅਨੰਦੁ’ ਬਾਣੀ ਦਾ ਮੂਲ ਪਾਠ ਤੇ ਟੀਕਾ, ਪਉੜੀ ਵਾਰ, ਦਿੱਤੇ ਹਨ। ਤੀਜੇ ਅਧਿਆਇ ਵਿਚ ‘ਅਨੰਦੁ’ ਦੀ ਹਰ ਪਉੜੀ ਨੂੰ ਸਾਹਮਣੇ ਰਖ ਕੇ ਆਦਰਸ਼ਕ ਜੀਵਨ ਤੇ ਉਸ ਦੀ ਪ੍ਰਾਪਤੀ ਦੀ ਜੁਗਤਿ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਚੌਥੇ ਅਧਿਆਇ ਵਿਚ ‘ਅਨੰਦੁ’ ਬਾਣੀ ਵਿਚਲੇ ਦਰਸ਼ਨ ਦੇ ਦੋਵੇਂ ਪੱਖ, ਸਿੱਧਾਂਤੀ ਤੇ ਸਾਧਨਾ, ਲੱਭਣ ਦਾ ਉਪਰਾਲਾ ਹੈ। ਪੰਜਵੇਂ ਅਧਿਆਇ ਵਿਚ ‘ਆਨੰਦੁ’ ਬਾਣੀ ਦੀ ਸਾਹਿਤਕ ਮਹਾਨਤਾ, ਉਸ ਦੇ ਰੂਪ (ਵਿਚਾਰ) ਤੇ ਰਸ (ਕਲਾ) ਨੂੰ ਸੰਖੇਪ ਟਿੱਪਣੀਆਂ ਦੁਆਰਾ ਦਰਸਾਇਆ ਹੈ। ਇਹ ਪੁਸਤਕ ਸ਼ਰਧਾਲੂਆਂ, ਜਿਗਿਆਸੂਆਂ ਤੇ ਖੋਜੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਸਹਾਈ ਹੋਵੇਗੀ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Note: HTML is not translated!
    Bad           Good
Captcha
Track Order