- Best sellers
Roohani sahit
Buy Original and High paper Quality Sikhism/ Punjabi / History Books at Affordable rates. We have wide varity of books in Punjabi, English and Hindi. . Our ehutty / store deliver Ounjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the..
Guru Nanak Dev Ji Di Sikhya Te Hor Lekh
No of Pages 264. ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਹੋਰ ਲੇਖ Writen By: Jodh Singh (Bhai) ਇਸ ਪੁਸਤਕ ਵਿਚ ਭਾਈ ਜੋਧ ਸਿੰਘ ਜੀ ਦੇ ਅਖ਼ਬਾਰਾਂ-ਰਸਾਲਿਆਂ ਵਿਚ ਛਪੇ ਵਿਕੋਲਿਤਰੇ ਲੇਖ, ਸੰਪਾਦਕੀਆਂ ਤੇ ਭਾਸ਼ਣ ਆਦਿ ਇਕੱਤਰ ਕੀਤੇ ਗਏ ਹਨ। ਸਿੱਖ ਧਰਮ, ਸਾਹਿਤ, ਭਾਸ਼ਾ, ਸਿੱਖਿਆ ਤੇ ਨਾਮਵਰ ਸ਼ਖ਼ਸੀਅਤਾਂ ਬਾਰੇ ਲਿਖੀਆਂ ਇਹ ਰਚਨਾਵਾਂ ਅਤਿ ਮਹੱਤਵਪੂਰਨ ਤੇ ਸਾਂਭਣਯੋਗ ਹਨ।..
Interfaith Dialogues: A Sikh Perspective
No of Pages 176. Writen By: Hardev Singh Virk It is a trailblazing book which will open many new vistas and visions and revolutionize the fields of world religions, literature, economics, and politics to name a few. It will promote mutual understanding of other religions to create peace and harmony in the world...
Sikh Mat Da Parivartan
No of Pages 278. ਸਿੱਖ ਮਤ ਦਾ ਪਰਿਵਰਤਨ Writen By: Gokal Chand Narang ਇਹ ਪੁਸਤਕ ਨਾ ਤਾਂ ਸਿੱਖ ਧਰਮ ਦਾ ਇਤਿਹਾਸ ਹੀ ਹੈ ਅਤੇ ਨਾ ਹੀ ਸਿੱਖ ਧਰਮ ਦੀ ਵਿਵੇਚਕਾ ਹੋਣ ਦਾ ਦਾਅਵਾ ਕਰਦੀ ਹੈ। ਇਹ ਪੁਸਤਕ ਕੇਵਲ ਸਿੱਖਾਂ ਦੇ ਪੰਜਾਬ ਵਿਚ ਪ੍ਰਭੂਸੱਤਾ ਦੇ ਅਧਿਕਾਰੀ ਬਣਨ ਤੋਂ ਪਹਿਲਾਂ ਦੇ ਉਨ੍ਹਾਂ ਵਿਭਿੰਨ ਪੜਾਵਾਂ ਜਿਨ੍ਹਾਂ ਵਿਚੋਂ ਉਨ੍ਹਾਂ ਨੂੰ ਲੰਘਣਾ ਪਿਆ ਤੇ ਉਤਰਾ-ਚੜ੍ਹਾ ਜਿਹੜੇ ਉਨ੍ਹਾਂ ਨੂੰ ਵੇਖਣੇ ਪਏ, ਦਾ ਵਿਵਰਣ ਮਾਤਰ ਹੈ। ਲੇ..
Akaal Ton Khalsa Takk
No of Pages 232. ਅਕਾਲ ਤੋਂ ਖ਼ਾਲਸਾ ਤੱਕ Writen By: Jasbir Singh Sabar (Dr.) ਅਕਾਲ ਤੋਂ ਖ਼ਾਲਸਾ ਤੱਕ ਦਾ ਸਰੂਪ ਕਿਉਂ ਤੇ ਕਿਵੇਂ ਬਣਿਆ, ਇਹ ਕਿਹੜੇ-ਕਿਹੜੇ ਪੜਾਵਾਂ ਵਿਚੋਂ ਲੰਘਿਆ ਤੇ ਇਸ ਨੇ ਕਿਹੜੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਕੇ ਇਹ ਸਰੂਪ ਧਾਰਨ ਕੀਤਾ, ਕੀ ਧਾਰਨ ਕੀਤਾ, ਇਸ ਦਾ ਸੰਦਰਭ ਗੁਰੂ ਨਾਨਕ-ਉਦੇਸ਼ ਨਾਲੋਂ ਵੱਖਰਾ ਹੈ ਜਾਂ ਉਸਦਾ ਅਨੁਸਰਣ ਕਰਨ ਵਾਲਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਖੋਜ-ਭਰਪੂਰ ਪੁਸਤਕ ਵਿਚੋਂ..
Bande Khoj Dil Har Roj
No of Pages 112. ਬੰਦੇ ਖੋਜੁ ਦਿਲ ਹਰਿ ਰੋਜ Writen By: Prem Kaur Arora ਇਸ ਪੁਸਤਕ ਵਿਚ ਪਰਮਾਤਮਾ ਦੀ ਖੋਜ ਲਈ ਜੰਗਲਾਂ, ਪਹਾੜਾਂ, ਗੁਫਾਵਾਂ ਤੇ ਆਪਣੇ ਸਰੀਰ ਨੂੰ ਕਰੜੀਆਂ ਘਾਲਾਂ ਨਾਲ ਤਸੀਹੇ ਦੇਣ ਦੀ ਗੁਰੂ ਸਾਹਿਬਾਨ ਨੇ ਵਿਰੋਧਤਾ ਕੀਤੀ ਹੈ । ਇਹ ਖੋਜ ਅੰਦਰ ਦੀ ਹੈ । ਇਸ ਲਈ ਪਰਮਾਤਮਾ ਦੀ ਪ੍ਰਾਪਤੀ ਲਈ “ਬੰਦੇ ਖੋਜੁ ਦਿਲ ਹਰਿ ਰੋਜ” ਦੀ ਲੋੜ ਹੈ । ਇਸ ਖੋਜ ਦੁਆਰਾ ਹੀ ਜਾਣ ਦੀ ਪਰਮਾਤਮਾ ਨਾਲ ਏਕਤਾ ਤੇ ਅਭੇਦਤਾ ਦੀ ਪ੍ਰਾਪਤੀ ਸ..
Guru Dar
No of Pages 304. ਗੁਰੂ-ਸਰ Writen By: Piara Singh Padam (Prof.) ਗੁਰੂ-ਸਰ ਪਦਮ ਜੀ ਦੀਆਂ ਅਖਬਾਰਾਂ-ਰਸਾਲਿਆਂ ਵਿਚ ਛਪੀਆਂ ਵਿਕੋਲਿਤਰੀਆਂ ਰਚਨਾਵਾਂ ਦਾ ਅਨੂਪਮ ਸੰਗ੍ਰਹਿ ਹੈ। ਸਿੱਖ ਧਰਮ ਤੇ ਇਤਿਹਾਸ ਨਾਲ ਜੁੜੇ ਵਿਭਿੰਨ ਸਰੋਕਾਰਾਂ ਨਾਲ ਸੰਬੰਧਿਤ ਇਹ ਰਚਨਾਵਾਂ ਅਤਿ ਮਹੱਤਵਪੂਰਨ ਤੇ ਸਾਂਭਣਯੋਗ ਹਨ। ਗੁਰੂ-ਸਰ ਗਿਆਨ ਦਾ ਅਨਮੋਲ ਖਜ਼ਾਨਾ ਹੈ, ਜਿਸ ਵਿਚ ਟੁੱਭੀ ਲਾ ਕੇ ਅਗਿਆਨਤਾ ਦੀ ਮੈਲ ਲੱਥ ਜਾਂਦੀ ਹੈ ਤੇ ਅਨਮੋਲ ਮੋਤੀ ਹੱਥ ਲੱਗਦੇ..
Jagat Jalanda Rakh Ley…
No of Pages 200. ਜਗਤੁ ਜਲੰਦਾ ਰਖਿ ਲੈ... Writen By: Balwinderpal Singh ਗੁਰੂ ਨਾਨਕ ਸਾਹਿਬ ਦਾ ਇਨਕਲਾਬ ਕੌਮੀਅਤ ਦੇ ਨਿਰਮਾਣ ਦਾ ਮੁੱਢ ਬੰਨ੍ਹਦਾ ਹੈ । ਉੱਚੀ ਸੁਰ ਵਿਚ ਭ੍ਰਿਸ਼ਟ ਤੇ ਜ਼ਾਲਮ ਸਟੇਟ ਵਿਰੁੱਧ ਬਗਾਵਤ ਤੇ ਲੋਕਾਂ ਦੇ ਹੱਕ ਵਿਚ ਖੜਨਾ ਗੁਰੂ ਨਾਨਕ ਸਾਹਿਬ ਦੇ ਇਨਕਲਾਬ ਦਾ ਰਾਹ ਹੈ । ਉਹ ਮਹਾਨ ਸਿਧਾਂਤਕਾਰ ਸਨ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਦੁਨੀਆਂ ਲਈ ਇਕ ਜੀਵਨ ਮਾਡਲ ਸਿਰਜਿਆ..
Jinni Sach Pachhania
No of Pages 256. ਜਿਨੀ ਸਚੁ ਪਛਾਣਿਆ Writen By: Kirpal Singh Badungar (Prof.) ਸਿੱਖ ਇਤਿਹਾਸ ਵਾਚਣ ਤੇ ਪਤਾ ਲੱਗਦਾ ਹੈ ਕਿ ਗੁਰਸਿੱਖਾਂ ਨੇ ਸ਼ਬਦ ਦੀ ਕਮਾਈ ਨਾਲ ਸੱਚ ਦੀ ਪਛਾਣ ਕੀਤੀ ਤੇ ਸੱਚ ਦੇ ਧਾਰਨੀ ਹੋ ਕੇ ਅਮਲੀ ਜੀਵਨ ਜੀਵਿਆ । ਸੱਚ ਦੀ ਖਾਤਰ ਅਨੇਕਾਂ ਧਰਮੀ ਸਚਿਆਰਾਂ ਨੇ ਆਪਣਾ ਸਭ ਕੁਝ ਕੁਰਬਾਨ ਕਰਨੋਂ ਵੀ ਸੰਕੋਚ ਨਾ ਕੀਤਾ । ਇਸ ਪੁਸਤਕ ਰਾਹੀਂ ਅਣਗੌਲੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੱਖਾਂ ਨੂੰ ਸਾਹਮਣੇ ਲਿਆਂਦਾ ਗਿਆ..
Kalgidhar Ji De 52 Bachan
No of Pages 208. ਕਲਗੀਧਰ ਜੀ ਦੇ 52 ਬਚਨ Writen By: Balwinder Singh (Kalgidhar Ji de 52 bachan) (S.) ਇਹ ਕਲਗੀਧਰ ਜੀ ਦੇ ਅੰਤਿਮ ਬਚਨਾਂ ਦਾ ਪ੍ਰਵਚਨੀ ਵਿਸਥਾਰ ਹੈ ਜੋ ਸਿੱਖਾਂ ਨੂੰ ਆਦਰਸ਼ – ਜੀਵਨ ਜੀਉਣ ਲਈ ਸੇਧ ਦਿੰਦੇ ਹਨ । ਇਹ ਬਚਨ ਗੁਰੂ ਜੀ ਨੇ 1708 ਈ: ਵਿਚ ਉਚਾਰਨ ਕੀਤੇ ਸਨ । ਲੇਖਕ ਨੇ ਇਹ 52 ਬਚਨ ਗੁਰਬਾਣੀ ਦੀ ਰੌਸ਼ਨੀ ਵਿਚ ਪਾਠਕਾਂ ਦੇ ਸਾਹਮਣੇ ਪੇਸ਼ ਕੀਤੇ ਹਨ ।..
Kio Leejai Gand Banka Bhai
No of Pages 325. ਕਿਉ ਲੀਜੈ ਗਢੁ ਬੰਕਾ ਭਾਈ Writen By: Hari Singh Kuwait Wale ਇਹ ਪੁਸਤਕ ਲੇਖਕ ਦੇ ਆਪਣੇ ਜੀਵਨ ਦੇ ਅਨੁਭਵਾਂ ਦਾ ਨਿਚੋੜ ਹੈ । ਆਤਮ ਮਾਰਗ ਦੀ ਜਾਣਕਾਰੀ ਲਈ ਅਤੇ ਉਸ ਮਾਰਗ ਤੇ ਚੱਲਣ ਲਈ ਇਹ ਪੁਸਤਕ ਇਕ ਪ੍ਰੈਕਟੀਕਲ ਗਾਈਡ ਸਿੱਧ ਹੋਵੇਗੀ । ਪੁਸਤਕ ਨੂੰ ਪੜ੍ਹ ਕੇ ਗੁਰੂ ਵਾਲੇ ਬਣਨ ਦੀ ਭਾਵਨਾ ਪੈਦਾ ਹੋਵੇਗੀ । ਜੋ ਪਹਿਲਾਂ ਹੀ ਗੁਰੂ ਵਾਲੇ ਹਨ, ਉਹ ਪੁਸਤਕ ਵਾਚ ਕੇ ਗੁਰੂ ਮਰਯਾਦਾ ਅਨੁਸਾਰ ਆਪਣਾ ਜੀਵਨ ਢਾਲਣ ਦਾ ਯ..
Mat Bhoolhe Re
No of Pages 320. ਮਤ ਭੂਲਹਿ ਰੇ Writen By: Kuldeep Singh ਇਹ ਗੁਰਬਾਣੀ ਦੇ ਆਸ਼ੇ ਅਨੁਸਾਰ ਲਿਖੇ ਵਿਸਤ੍ਰਿਤ ਲੇਖਾਂ ਦਾ ਸੰਗ੍ਰਹਿ ਹੈ । ਪੁਸਤਕ ਦੇ ਵਿਸ਼ੇ ਮਾਨਸ ਤਨ, ਮਨ, ਧਰਮ, ਨਸ਼ੇ, ਸਿੱਖੀ ਸਰੂਪ, ਪੰਜਾਬ ਅਤੇ ਪੰਜਾਬੀ ਮਾਨਸ, ਗੁਰੂ ਗ੍ਰੰਥ ਅਤੇ ਮਾਇਆ-ਜਾਲ ਮਾਨਸ ਜਾਤਿ ਨਾਲ ਜੁੜੇ ਵਿਸ਼ੇ ਹਨ । ਹਰ ਵਿਸ਼ੇ ਦਾ ਸਾਰ ਜਿਥੇ ਮਾਨਸ ਨੂੰ ਮਾਲਿਕ ਦੇ ਹੁਕਮ ਵਿਚ ਜੀਵਨ ਸਕਾਰਥ ਕਰਨ ਲਈ ਪ੍ਰੇਰਦਾ ਹੈ, ਉਥੇ ਅਗਿਆਨਤਾ ਦੇ ਹਨੇਰੇ ਵਿਚ ਫਸੇ ਆਮ..
Sikh Phalsphe Di Bhumika
No of Pages 109. ਸਿੱਖ ਫਲਸਫੇ ਦੀ ਭੂਮਿਕਾ Writen By: Jasbir Singh Ahluwalia (Dr.) ਗੁਰੂ ਨਾਨਕ ਸਾਹਿਬ ਨੇ ਕਲਾਸਕੀ ਅਧਿਆਤਮਵਾਦੀ ਆਦਰਸ਼ਵਾਦੀ (ਵੇਦਾਂਤਿਕ) ਧਾਰਾ ਦੇ ਚੌਖਟੇ ਤੋਂ ਬਾਹਰ ਜਾ ਕੇ, ਸਾਮੰਤਵਾਦੀ ਸੋਚ-ਪ੍ਰਣਾਲੀ ਨੂੰ ਤਿਆਗ ਕੇ ਅਧਿਆਤਮਵਾਦੀ ਪਦਾਰਥਵਾਦੀ ਪਰੰਪਰਾ ਦਾ ਇਕ ਨਵਾਂ ਰੂਪ ਉਜਾਗਰ ਕੀਤਾ। ਗੁਰੂ ਨਾਨਕ ਸਾਹਿਬ ਨੇ ਇਸ ਮਨੋਰਥ ਲਈ ਕੁਝ ਅਜਿਹੇ ਸੰਕਲਪ ਸਾਹਮਣੇ ਲਿਆਂਦੇ, ਜੋ ਉਨ੍ਹਾਂ ਤੋਂ ਪਹਿਲਾਂ ਭਾਰਤੀ ਫਲਸਫੇ ..
Sikhi Sikhya Gur Vichar
No of Pages 312. ਸਿੱਖੀ ਸਿਖਿਆ ਗੁਰ ਵੀਚਾਰ Writen By: Kirpal Singh Badungar (Prof.) ਆਧੁਨਿਕ ਯੁੱਗ ਵਿਚ ਸਿੱਖ ਪੰਥ ਨੂੰ ਅੰਦਰੂਨੀ ਤੇ ਬਾਹਰੀ ਦੋਨੋਂ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ । ਇਸ ਪੁਸਤਕ ਵਿਚ ਲੇਖਕ ਨੇ ਵਰਨਮਾਨ ਸਿੱਖ ਸਮਾਜ ਦੇ ਦਰਪੇਸ਼ ਇਨ੍ਹਾਂ ਸਮੱਸਿਆਵਾਂ ਨੂੰ ਗੁਰਮਤਿ ਦ੍ਰਿਸ਼ਟੀਕੋਣ ਅਨੁਸਾਰ ਨਿਰੂਪਤ ਕਰਨ ਦੇ ਨਾਲ ਨਾਲ ਗੁਰਮਤਿ ਦੇ ਕੁਝ ਮੂਲ ਸੰਕਲਪਾਂ ਤੇ ਸੰਸਥਾਵਾਂ ਬਾਰੇ ਬਹੁਤ ਪਾਏਦਾਰ ਤੇ ਮੌਲਿਕ ਲੇਖ ਵ..
Ujaro Dipa
No of Pages 218. Writen By: Darshan Singh Khalsa (Prof.) Singh Sahib Prof. Darshan Singh Ji in this maiden book, holding the Ujaro Dipa (Lamp of Light) of Gurmat Gurbani, where on one side, wants to show modern man, the beauty of the flowers of Gurmat principles; there on the other side, also tries that one is able to identify the thorns scattere..
BOOK
Buy Original and High paper Quality Sikhism/ Punjabi / History Books at Affordable rates. We have wide varity of books in Punjabi, English and Hindi. . Our ehutty / store deliver in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery ..