Sikh Dharam : Sidhantak Te Itihasak Pripekh

Sikh Dharam : Sidhantak Te Itihasak Pripekh

Rs.150.00
Product Code: SB297
Availability: In Stock
Viewed 1945 times

Product Description

No of Pages 114. ਸਿੱਖ ਧਰਮ : ਸਿਧਾਂਤਕ ਤੇ ਇਤਿਹਾਸਕ ਪਰਿਪੇਖ Writen By: Sarbjinder Singh (Dr.) ਇਸ ਕਿਤਾਬ ਵਿਚ ਗੁਰਮਤਿ ਸੰਗੀਤ ਨਾਲ ਸਬੰਧਨ ਕੋਰਸਾਂ ਦੇ ਸਿਲੇਬਸ ਨੂੰ ਧਿਆਨ ਵਿਚ ਰੱਖਿਆ ਗਿਆ ਹੈ ਅਤੇ ਇਸ ਕਿਤਾਬ ਵਿਚ ਸਿੱਖ ਧਰਮ ਬਾਰੇ ਸੰਖੇਪ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਇਸ ਖੇਤਰ ਨਾਲ ਸਬੰਧਤ ਵਿਸ਼ੇਸ਼ਗਾਂ ਦੀ ਵਿਸ਼ੇਸ਼ਗਤਾ ਦਾ ਲਾਭ ਉਠਾਉਂਦੇ ਹੋਏ ਉਨ੍ਹਾਂ ਵਲੋਂ ਵੱਖ-ਵੱਖ ਵਿਸ਼ਿਆਂ ’ਤੇ ਲੇਖ ਲਿਖਵਾਏ ਅਤੇ ਉਨ੍ਹਾਂ ਨੂੰ ਇਸ ਪੁਸਤਕ ਵਿਚ ਪੇਸ਼ ਕੀਤੇ ਗਏ ਹਨ ਤਾਂ ਜੋ ਵਿਦਿਆਰਥੀ ਸਬੰਧਤ ਵਿਸ਼ੇ ਨਾਲ ਵਬਾਸਤਾ ਹੋ ਸਕਣ।

Write a review

Note: HTML is not translated!
    Bad           Good
Captcha
Track Order