Sikh Phalsphe Di Bhumika

Sikh Phalsphe Di Bhumika

Rs.250.00
Product Code: SB303
Availability: In Stock
Viewed 1180 times

Product Description

No of Pages 109. ਸਿੱਖ ਫਲਸਫੇ ਦੀ ਭੂਮਿਕਾ Writen By: Jasbir Singh Ahluwalia (Dr.) ਗੁਰੂ ਨਾਨਕ ਸਾਹਿਬ ਨੇ ਕਲਾਸਕੀ ਅਧਿਆਤਮਵਾਦੀ ਆਦਰਸ਼ਵਾਦੀ (ਵੇਦਾਂਤਿਕ) ਧਾਰਾ ਦੇ ਚੌਖਟੇ ਤੋਂ ਬਾਹਰ ਜਾ ਕੇ, ਸਾਮੰਤਵਾਦੀ ਸੋਚ-ਪ੍ਰਣਾਲੀ ਨੂੰ ਤਿਆਗ ਕੇ ਅਧਿਆਤਮਵਾਦੀ ਪਦਾਰਥਵਾਦੀ ਪਰੰਪਰਾ ਦਾ ਇਕ ਨਵਾਂ ਰੂਪ ਉਜਾਗਰ ਕੀਤਾ। ਗੁਰੂ ਨਾਨਕ ਸਾਹਿਬ ਨੇ ਇਸ ਮਨੋਰਥ ਲਈ ਕੁਝ ਅਜਿਹੇ ਸੰਕਲਪ ਸਾਹਮਣੇ ਲਿਆਂਦੇ, ਜੋ ਉਨ੍ਹਾਂ ਤੋਂ ਪਹਿਲਾਂ ਭਾਰਤੀ ਫਲਸਫੇ ਵਿਚ ਪ੍ਰਸਤੁਤ ਨਹੀਂ ਹੋਏ। ਇਹ ਪੁਸਤਕ ਇਹਨਾਂ ਬੁਨਿਆਦੀ ਸੰਕਲਪਾਂ ਦੀ ਪਛਾਣ ਕਰ ਕੇ ਸਿੱਖ ਫਲਸਫੇ ਦੀ ਵਿਲੱਖਣਤਾ ਨੂੰ ਸਥਾਪਤ ਕਰਨ ਦਾ ਨਿਵੇਕਲਾ ਯਤਨ ਹੈ।

Write a review

Please login or register to review
Track Order