Bahu-Mulle Itihasik Lekh

Bahu-Mulle Itihasik Lekh

Rs.400.00
Product Code: SB327
Availability: In Stock
Viewed 1258 times

Product Description

No of Pages 272. ਬਹੁ-ਮੁੱਲੇ ਇਤਿਹਾਸਕ ਲੇਖ Written By :- Karam Singh Historian (S.) ਇਹ ਲੇਖ-ਸੰਗ੍ਰਹਿ ਸਿੱਖ-ਇਤਿਹਾਸ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਣ ਦਾ ਪਹਿਲਾ ਵਸਤੂ-ਨਿਸ਼ਠ ਜਤਨ ਹੈ । ਸਿੱਖ ਇਤਿਹਾਸਕਾਰੀ ਦੀ ਸੀਮਾ ਤੇ ਸੰਭਾਵਨਾਵਾਂ ਨੂੰ ਨਿਸਚਿਤ ਕਰਨ ਵਾਲੇ ਇਹ ਲੇਖ ਭਵਿੱਖ ਵਿਚ ਹੋਣ ਵਾਲੀ ਇਤਿਹਾਸਕ ਖੋਜ ਦੇ ਬਾਨ੍ਹਣੂੰ ਬੰਨ੍ਹਦੇ ਹਨ । ਪ੍ਰਚਲਿਤ ਰਵਾਇਤਾਂ, ਮੌਖਿਕ ਸਰੋਤਾਂ ਤੇ ਸਮਕਾਲੀ ਇਤਿਹਾਸਕਾਰਾਂ ਤੱਥਾਂ ਨੂੰ ਨਿਤਾਰ ਕੇ ਸਾਹਮਣੇ ਲਿਆਉਣ ਦਾ ਇਹ ਇਕ ਨਿਵੇਕਲਾ ਉੱਦਮ ਹੈ

Write a review

Please login or register to review
Track Order