Janam Sakhi Parampara : Itihasik Dristikon Ton

Janam Sakhi Parampara : Itihasik Dristikon Ton

Rs.700.00
Product Code: SB334
Availability: In Stock
Viewed 2600 times

Product Description

No of Pages 434. ਜਨਮ ਸਾਖੀ ਪਰੰਪਰਾ : ਇਤਿਹਾਸਕ ਦ੍ਰਿਸ਼ਟੀਕੋਣ ਤੋਂ Written By :- Kirpal Singh (Dr.), Chandigarh ਜਨਮ ਸਾਖੀ ਦਾ ਭਾਵ ਉਹ ਰਚਨਾ ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਮਿਲਦਾ ਹੈ ਅਤੇ ਜਨਮ ਸਾਖੀ ਪਰੰਪਰਾ ਦਾ ਭਾਵ ਜਨਮ ਸਾਖੀਆਂ ਵਿਚ ਦਿੱਤੀਆਂ ਰਵਾਇਤਾਂ ਹੈ। ਇਸ ਪੁਸਤਕ ਦਾ ਮਨੋਰਥ ਸਭ ਸਾਖੀਆਂ ਵਿਚ ਅੰਕਿਤ ਰਵਾਇਤਾਂ ਦਾ ਸਾਖੀਵਾਰ ਅਧਿਐਨ ਕਰਕੇ ਉਹਨਾਂ ਜਨਮ ਸਾਖੀਆਂ ਦੇ ਆਧਾਰ ਤੇ ਜਨਮ ਸਾਖੀਆਂ ਦਾ ਇਕ ਨਵਾਂ ਰੂਪ ਪੇਸ਼ ਕਰਨਾ ਹੈ, ਜੋ ਸਮੁੱਚੇ ਤੌਰ ਤੇ ਜਨਮ ਸਾਖੀ ਪਰੰਪਰਾ ਦਾ ਪਰਤੀਕ ਹੋਵੇ। ਕਿਉਂਕਿ ਪੁਸਤਕ ਦਾ ਮੁੱਖ ਵਿਸ਼ਾ ਜਨਮ ਸਾਖੀਆਂ ਦੇ ਸਰੋਤ ਦਾ ਵਿਸ਼ਲੇਸ਼ਨ ਕਰਨਾ ਹੈ ਇਸ ਲਈ ਇਸ ਪੁਸਤਕ ਦਾ ਨਾਉਂ ਜਨਮ-ਸਾਖੀ-ਪਰੰਪਰਾ ਰੱਖਿਆ ਗਿਆ ਹੈ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Note: HTML is not translated!
    Bad           Good
Captcha
Track Order